ਹੁਣ ਜਰਮਨ ਭਾਸ਼ਾ ਸਿੱਖੋ ਪੰਜਾਬੀ, ਹਿੰਦੀ ਤੇ ਇੰਗਲਿਸ਼ ਵਿੱਚ: ਨਮਸਤੇ ਡੋਏਸ਼ (Namaste Deutsch)
30 ਸਤੰਬਰ - ਭਾਰਤ ਵਿਚ ਜਰਮਨ ਕਾਰਾਂ, ਜਰਮਨ ਟੈਕਨਾਲਾਜੀ ਅਤੇ ਜਰਮਨ ਕੁਆਲਿਟੀ ਦਾ ਹਮੇਸ਼ਾ ਹੀ ਇਕ ਖ਼ਾਸ ਕਰੇਜ਼ ਰਿਹਾ ਹੈ। ਬਹੁਤ ਸਾਰੇ ਨੌਜਵਾਨਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਜਰਮਨੀ ਜਾ ਕੇ ਪੜ੍ਹਾਈ ਕਰਨ, ਵਧੀਆ ਨੌਕਰੀ ਲੈਣ ਅਤੇ ਉੱਥੇ Settle ਹੋਣ।
ਸੰਸਾਰ ਦੀ ਤੀਜੀ ਸਭ ਤੋਂ ਵੱਡੀ Economy ਵਜੋਂ ਜਾਣੇ ਜਾਂਦੇ ਜਰਮਨੀ ਦੇਸ਼ ਦੇ ਸ਼ਾਨਦਾਰ Lifestyle ਦੀਆਂ ਧੂੰਮਾਂ ਵੀ ਪੂਰੀ ਦੁਨੀਆਂ ਵਿੱਚ ਹਨ। ਇੱਥੋਂ ਤੱਕ ਕਿ ਜਰਮਨੀ ਦਾ ਵੀਜ਼ਾ ਲਵਾ ਕੇ ਉੱਥੇ ਪਹੁੰਚਣ ਤੋਂ ਬਾਅਦ ਤੁਹਾਨੂੰ 27 ਹੋਰਨਾਂ ਦੇਸ਼ਾਂ ਦੀ Entry ਵੀ ਮਿਲ ਜਾਂਦੀ ਹੈ, ਤੁਸੀਂ ਕਿਸੇ ਵੀ Schengen Country ਵਿੱਚ ਆਸਾਨੀ ਨਾਲ Visit ਕਰ ਸਕਦੇ ਹੋ।
ਸੋ Quality Education, Low Tuition Fee, Better Job Opportunity ਅਤੇ Permanent Residency ਲਈ ਜਾਣੇ ਜਾਂਦੇ ਜਰਮਨੀ ਵਿੱਚ ਪਹੁੰਚ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤਾਂ ਹਰ ਕੋਈ ਕਰਨੀ ਚਾਹੁੰਦਾ ਹੈ ਪਰ ਅਕਸਰ ਲੋਕਾਂ ਦਾ ਇਹ ਸੁਪਨਾ ਅਧੂਰਾ ਰਹਿ ਜਾਂਦਾ ਹੈ ਸਿਰਫ਼ ਇਕ ਕਾਰਨ ਕਰਕੇ, ਜਰਮਨ ਭਾਸ਼ਾ ਦੀ ਕਮੀ।
ਪਰ ਹੁਣ, ਇਸ ਮੁਸ਼ਕਿਲ ਦਾ ਹੱਲ ਵੀ ਲੈ ਕੇ ਆਏ ਹਾਂ – Namaste Deutsch - German Language Learning
ਜਿਸ ਨਾਲ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਬੋਲਣ/ਸਮਝਣ ਵਾਲਿਆਂ ਲਈ ਹੁਣ German Language ਸਿੱਖਣਾ ਹੋਰ ਵੀ ਆਸਾਨ ਹੋਵੇਗਾ ਜਿਸ ਨਾਲ ਜਰਮਨ ਜਾਣ ਦੇ ਚਾਹਵਾਨ ਭਰ ਸਕਣਗੇ ਆਪਣੇ ਸੁਪਨਿਆਂ ਦੀ ਤਸੱਲੀ-ਬਖ਼ਸ਼ ਉਡਾਣ।
ਮੁੱਖ ਖ਼ਾਸੀਅਤਾਂ:
- ਜਰਮਨੀ ਤੋਂ ਇਲਾਵਾ ਹੋਰ 6 ਦੇਸ਼ਾਂ ਵਿੱਚ ਰੁਜ਼ਗਾਰ ਅਤੇ Settlement ਦੇ ਮੌਕੇ
- ਜਰਮਨ ਭਾਸ਼ਾ ਜਾਨਣ ਵਾਲਿਆਂ ਲਈ Special Pension Scheme
- ਜਰਮਨ ਭਾਸ਼ਾ ਸਿੱਖ ਕੇ Freelancing Opportunities ਦਾ ਵੀ ਉਠਾਓ ਲਾਭ
- ਆਪਣੀ ਮੌਜੂਦਾ ਨੌਕਰੀ ਦੇ ਨਾਲ ਨਾਲ ਕਲਾਸਾਂ ਲਗਾਓ
- Always live Online Classes
- Goethe ਪੇਪਰ ਦੀ ਤਿਆਰੀ
- Flexible Timings, Anywhere in the World
- FREE Career Guidance
ਕਮਾਈ ਦੀ ਸੰਭਾਵਨਾ:
Study ਦੌਰਾਨ ਕਮਾਈ : Upto ₹1–1.5 lakh/month.
Work Permit ਨਾਲ ਕਮਾਈ : Upto ₹2.5–4 lakh/month.
Vocational ਪ੍ਰੋਗਰਾਮ:
ਘੱਟ ਪੜ੍ਹੇ ਲਿਖੇ ਜਾਂ Low Score ਵਾਲੇ ਵਿਦਿਆਰਥੀਆਂ ਲਈ German Vocational Training Program, ਜਿੱਥੇ ਪ੍ਰੈਕਟਿਕਲ ਟ੍ਰੇਨਿੰਗ ਦੇ ਨਾਲ Paid Career Pathway ਮਿਲਦਾ ਹੈ।
Namaste Deutsch Classes – ਤੁਹਾਡੇ ਭਰੋਸੇਯੋਗ ਸਾਥੀ
ਪੰਜਾਬ ਦੇ German Language Expert Mr. Navdeep Singh Sidhu, ਜਰਮਨੀ ਚ' ਵਸਦੇ ਭਾਰਤੀਆਂ ਨੂੰ ਓਹਨਾਂ ਦੀ ਮਾਤ-ਭਾਸ਼ਾ ਚ' German Language ਸਿਖਾ ਕੇ ਓਹਨਾਂ ਦੀ ਪੜ੍ਹਾਈ ਅਤੇ ਕਰੀਅਰ ਚ' ਮਦਦ ਕਰ ਚੁੱਕੇ ਹਨ।
ਅੱਜ, ਜਰਮਨੀ, ਭਾਰਤ, ਸ੍ਵਿਟਜ਼ਰਲੈਂਡ, ਆਸਟਰੀਆ ਅਤੇ ਦੁਨੀਆਂ ਦੇ ਕਈ ਹਿੱਸਿਆਂ ਤੋਂ ਵਿਦਿਆਰਥੀ Namaste Deutsch Classes ਰਾਹੀਂ ਆਪਣਾ ਭਵਿੱਖ ਸੁਨਿਹਰਾ ਬਣਾ ਰਹੇ ਹਨ।
ਤੁਸੀਂ ਵੀ ਇਸ ਵੱਡੀ Opportunity ਦਾ ਫ਼ਾਇਦਾ ਚੁੱਕਣ ਲਈ ਅਤੇ ਆਪਣੇ ਭਵਿੱਖ ਦੇ ਦਰਵਾਜ਼ੇ ਖੋਲ੍ਹਣ ਲਈ ਅੱਜ ਹੀ ਸੰਪਰਕ ਕਰੋ।
ਆਪਣੀ FREE Consultation Call Book ਕਰੋ:
Namaste Deutsch - +91 7888 733 714 Instagram: @namaste_deutsch
