Gulf Akashbani

Tuesday, September 15, 2026 8:42 PM

ਸ਼ਨਿਚਰਵਾਰ, ੨੩ ਜੇਠ (ਸੰਮਤ ੫੫੮ ਨਾਨਕਸ਼ਾਹੀ)

Home / Punjabi News

Browsing Tag: Punjabi News

ਮਿਡਲ ਈਸਟ: ਮਿਡਲ ਈਸਟ ਵਿੱਚ ਚੱਲ ਰਹੇ ਤਣਾਅ ਅਤੇ ਹਵਾਈ ਇੰਧਨ ਦੀਆਂ ਵੱਧ ਰਹੀਆਂ ਕੀਮਤਾਂ ਦਾ ਅਸਰ ਹੁਣ ਭਾਰਤ ਦੀਆਂ ਏਅਰਲਾਈਨਾਂ ‘ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਵੱਡੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਜੂਨ ਤੋਂ ਅਗਸਤ 2026 ਤੱਕ...

ਨਿਯੂਜ਼ ਬਿਊਰੋ : ਸਾਲ 2026 ਵਿੱਚ ਲੈਪਟਾਪ ਦੀਆਂ ਕੀਮਤਾਂ ਵਿੱਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਟੈਕਨੋਲੋਜੀ ਨੂੰ ਮੰਨਿਆ ਜਾ ਰਿਹਾ ਹੈ। ਹੁਣ ਟੈਕ ਕੰਪਨੀਆਂ ਅਜਿਹੇ ਨਵੇਂ ਲੈਪਟ...

ਯੂਏਈ: ਸੰਯੁਕਤ ਅਰਬ ਅਮੀਰਾਤ (UAE) ਨੇ ਇੱਕ ਵਾਰ ਫਿਰ ਦੁਨੀਆ ਦੇ ਟਾਪ 10 ਵਿਦੇਸ਼ੀ ਨਿਵੇਸ਼ (FDI) ਵਾਲੇ ਦੇਸ਼ਾਂ ਵਿੱਚ ਆਪਣੀ ਜਗ੍ਹਾ ਬਣਾਈ ਰੱਖੀ ਹੈ। ਇਹ ਦਿਖਾਉਂਦਾ ਹੈ ਕਿ ਦੁਨੀਆ ਭਰ ਦੇ ਨਿਵੇਸ਼ਕਾਂ ਦਾ ਭਰੋਸਾ UAE ਉੱਤੇ ਲਗਾਤਾਰ ਵੱਧ ਰਿਹਾ ਹੈ...

ਮਿਡਲ ਈਸਟ : ਅਮਰੀਕਾ, ਇਜ਼ਰਾਈਲ, ਈਰਾਨ ਅਤੇ ਲੈਬਨਾਨ ਵਿਚ ਚੱਲ ਰਹੇ ਤਣਾਅ ਦੇ ਦਰਮਿਆਨ ਜੰਗਬੰਦੀ ਦਾ 46ਵਾਂ ਦਿਨ ਵੀ ਕਾਫੀ ਤਣਾਅ ਭਰਿਆ ਰਿਹਾ। ਹਾਲਾਂਕਿ ਅਮਰੀਕਾ ਅਤੇ ਈਰਾਨ ਵਿਚ ਸ਼ਾਂਤੀ ਸਮਝੌਤੇ ਲਈ ਗੱਲਬਾਤ ਜਾਰੀ ਹੈ, ਪਰ ਜ਼ਮੀਨੀ ਹਾਲਾਤ ਹਾਲੇ ਵੀ...

ਸ਼੍ਰੀਲੰਕਾ:ਸ਼੍ਰੀਲੰਕਾ ਨੇ ਸੈਰ-ਸਪਾਟੇ ਨੂੰ ਵਧਾਉਣ ਲਈ ਵੱਡਾ ਫੈਸਲਾ ਲਿਆ ਹੈ। ਹੁਣ ਭਾਰਤ, ਯੂਏਈ ਅਤੇ ਪਾਕਿਸਤਾਨ ਸਮੇਤ 40 ਦੇਸ਼ਾਂ ਦੇ ਲੋਕਾਂ ਨੂੰ ਸ਼੍ਰੀਲੰਕਾ ਜਾਣ ਲਈ ਮੁਫ਼ਤ ਟੂਰਿਸਟ ਵੀਜ਼ਾ ਅਤੇ ETA (ਇਲੈਕਟ੍ਰਾਨਿਕ ਟਰੈਵਲ ਆਥਰਾਈਜ਼ੇਸ਼ਨ) ਦੀ ...

ਯੂਏਈ: ਯੂਏਈ ਵਿੱਚ ਜੂਨ ਮਹੀਨੇ ਦੌਰਾਨ ਪੈਟਰੋਲ ਦੀਆਂ ਕੀਮਤਾਂ ਲਗਾਤਾਰ ਚੌਥੀ ਵਾਰ ਵੀ ਵੱਧ ਸਕਦੀਆਂ ਹਨ। ਰਿਪੋਰਟਾਂ ਮੁਤਾਬਕ ਦੁਨੀਆ ਭਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਹਾਲੇ ਵੀ ਉੱਚੇ ਪੱਧਰ ’ਤੇ ਹਨ, ਜਿਸਦਾ ਸਿੱਧਾ ਅਸਰ ਯੂਏਈ ਦੇ ਫਿਊਲ ਰੇਟਾਂ ’ਤੇ...

ਯੂਏਈ: ਮਿਡਲ ਈਸਟ ਵਿੱਚ ਵਧ ਰਹੇ ਤਣਾਅ ਦੇ ਦਰਮਿਆਨ ਯੂਏਈ ਨੇ ਦੁਨੀਆ ਨੂੰ ਵੱਡੀ ਚੇਤਾਵਨੀ ਦਿੱਤੀ ਹੈ। ਯੂਏਈ ਦਾ ਕਹਿਣਾ ਹੈ ਕਿ Strait of Hormuz ਵਿੱਚ ਵਧਦਾ ਤਣਾਅ ਹੁਣ ਸਿਰਫ਼ ਖੇਤਰੀ ਮਸਲਾ ਨਹੀਂ ਰਿਹਾ, ਸਗੋਂ ਇਹ ਦੁਨੀਆ ਭਰ ਦੇ ਬਾਜ਼ਾਰਾਂ ਅਤੇ ...

ਯੂਏਈ: ਯੂਏਈ ਦੇ ਸ਼ਾਰਜਾਹ ਸ਼ਹਿਰ ਤੋਂ ਇੱਕ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਭਾਰਤੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਿਪੋਰਟਾਂ ਮੁਤਾਬਕ ਇੱਕ ਭਾਰਤੀ ਮਹਿਲਾ ਨੇ ਆਪਣੀ 5 ਸਾਲ ਦੀ ਧੀ ਨੂੰ ਉੱਚੀ ਇਮਾਰਤ...

ਪੰਜਾਬ: ਰਾਂਚੀ ਵਿਖੇ ਖੇਡੇ ਜਾ ਰਹੇ ਫੈਡਰੇਸ਼ਨ ਕੱਪ ਵਿੱਚ ਪੰਜਾਬ ਦੇ ਹੋਣਹਾਰ ਅਥਲੀਟ ਗੁਰਿੰਦਰਵੀਰ ਸਿੰਘ ਨੇ ਇਤਿਹਾਸ ਸਿਰਜਦਿਆਂ 100 ਮੀਟਰ ਫਰਾਟਾ ਦੌੜ ਵਿੱਚ ਸੋਨੇ ਦਾ ਤਗ਼ਮਾ ਆਪਣੇ ਨਾਮ ਕਰ ਲਿਆ ਹੈ। ਗੁਰਿੰਦਰਵੀਰ ਸਿੰਘ ਨੇ ਮਹਿਜ਼ 10.09 ਸਕਿੰਟ ...

ਥਾਈਲੈਂਡ: ਥਾਈਲੈਂਡ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। Thailand ਸਰਕਾਰ ਨੇ ਆਪਣੇ ਵੀਜ਼ਾ-ਫ੍ਰੀ ਯਾਤਰਾ ਨਿਯਮਾਂ ਵਿੱਚ ਵੱਡੇ ਬਦਲਾਅ ਕਰ ਦਿੱਤੇ ਹਨ। ਨਵੇਂ ਨਿਯਮਾਂ ਦਾ ਅਸਰ ਭਾਰਤ, ਯੂਏਈ, ਫਿਲੀਪੀਨਜ਼ ਸਮੇਤ 90 ਤੋਂ ਵੱਧ ਦੇਸ਼ਾਂ...