Gulf Akashbani

Tuesday, September 15, 2026 6:57 PM

ਸ਼ਨਿਚਰਵਾਰ, ੨੩ ਜੇਠ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ

ਦੁਬਈ

ਦੁਬਈ: ਦੁਬਈ ਦੀਆਂ ਸੜਕਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਦੁਬਈ ਪੁਲਿਸ ਹੁਣ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਅਤੇ ਸਮਾਰਟ ਟ੍ਰੈਫਿਕ ਸਿਸਟਮ ਦੀ ਮਦਦ ਲੈ ਰਹੀ ਹੈ। ਨਵੀਂ ਤਕਨਾਲੋਜੀ ਦੀ ਵਰਤੋਂ ਕਰਕੇ ਪੁਲਿਸ ਨਾ ਸਿਰਫ਼ ਟ੍ਰੈਫਿਕ ਨਿਯਮ ਤੋੜਨ ਵਾਲਿਆਂ ...

ਦੁਬਈ: ਦੁਬਈ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਿਹਾ ਹੈ। ਵਿਦੇਸ਼ਾਂ ਤੋਂ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਦੁਬਈ ਇੱਕ ਨਵਾਂ “ਸਮਾਰਟ ਮੈਡੀਕਲ ਵੀਜ਼ਾ&#8...

ਦੁਬਈ: ਦੁਬਈ ਦੀ ਪ੍ਰਮੁੱਖ ਏਅਰਲਾਈਨ ਐਮਿਰੇਟਸ ਨੇ ਇਬੋਲਾ ਵਾਇਰਸ ਨਾਲ ਜੁੜੇ ਸਿਹਤ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਯਾਤਰੀਆਂ ਲਈ ਨਵੀਂ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਕਈ ਦੇਸ਼ਾਂ ਨੇ ਇਬੋਲਾ ਦੇ ਮਾਮਲਿਆਂ ਕਾਰਨ ਆਪਣ...

ਦੁਬਈ: ਦੁਬਈ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਨੋਲੇਜ ਐਂਡ ਹਿਊਮਨ ਡਿਵੈਲਪਮੈਂਟ ਅਥਾਰਟੀ (KHDA) ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਨਵੇਂ ਅਕਾਦਮਿਕ ਸੈਸ਼ਨ ਵਿੱਚ ਪ੍ਰਾਈਵੇਟ ਸਕੂਲਾ...

ਦੁਬਈ: ਦੁਬਈ ਵਿੱਚ ਗੱਡੀ ਚਲਾਉਣ ਵਾਲਿਆਂ ਲਈ ਹੁਣ ਸਫਰ ਕੁਝ ਮਹਿੰਗਾ ਹੋਣ ਵਾਲਾ ਹੈ। ਸਾਲਿਕ (Salik) ਟੋਲ ਦੇ ਇਸਤੇਮਾਲ ‘ਤੇ ਹੁਣ 5 ਫੀਸਦੀ ਵੈਟ (VAT) ਲਗਾਇਆ ਜਾਵੇਗਾ। ਇਹ ਨਵਾਂ ਨਿਯਮ 1 ਜੂਨ 2026 ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ ਹਰ ਵਾਰ ਸਾ...

ਦੁਬਈ: ਦੁਬਈ ਦੇ ਅਲ ਕ਼ੁਸੈਸ ਇੰਡਸਟਰੀਅਲ ਇਲਾਕੇ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਰਿਕਵਰੀ ਟਰੱਕ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਟਰੱਕ ਤੋਂ ਇੱਕ ਗੱਡੀ ਨੂੰ ਹੇਠਾਂ ਉਤਾਰਿਆ ਜਾ ਰਿਹਾ ਸੀ। ਅਚਾਨਕ ਗੱਡੀ ਡਿੱਗ ਗਈ ਅਤੇ ਚਾਲ...

ਦੁਬਈ: ਦੁਬਈ ਪੁਲਿਸ ਨੇ ਲੋਕਾਂ ਨੂੰ ਨਕਲੀ ਟ੍ਰੈਵਲ ਬੁਕਿੰਗਾਂ ਅਤੇ ਫਰਜ਼ੀ ਸਮਰ ਆਫਰਾਂ ਤੋਂ ਸਾਵਧਾਨ ਰਹਿਣ ਲਈ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਛੁੱਟੀਆਂ ਦੇ ਮੌਸਮ ਵਿੱਚ ਠੱਗ ਬਹੁਤ ਸਰਗਰਮ ਹੋ ਜਾਂਦੇ ਹਨ ਅਤੇ ਸਸਤੇ ਏਅਰ ਟਿਕਟ, ਹੋਟਲ ...

ਦੁਬਈ: ਦੁਬਈ ਦਾ ਪ੍ਰਾਪਰਟੀ ਮਾਰਕੀਟ ਹੁਣ ਮੁੜ ਤੇਜ਼ੀ ਨਾਲ ਚੱਲਣਾ ਸ਼ੁਰੂ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ਤਣਾਅ ਕਾਰਨ ਲੋਕ ਘਰ ਖਰੀਦਣ ਜਾਂ ਨਿਵੇਸ਼ ਕਰਨ ਤੋਂ ਰੁਕ ਗਏ ਸਨ, ਪਰ ਹੁਣ ਹਾਲਾਤ ਠੀਕ ਹੋਣ ਨਾਲ ਮਾਰਕੀਟ ਵਿੱਚ ਫਿਰ ਰੌਣਕ ਆ ਗਈ ਹੈ। ਨਵੀਆਂ...

ਦੁਬਈ: ਦੁਬਈ ਵਿੱਚ ਰਹਿਣ ਵਾਲੇ ਲੋਕਾਂ ਲਈ ਜਲਦੀ ਹੀ ਇੱਕ ਨਵੀਂ ਅਤੇ ਆਧੁਨਿਕ ਸਹੂਲਤ ਆਉਣ ਵਾਲੀ ਹੈ। ਹੁਣ ਲੋਕ ਪਾਰਕਾਂ ਅਤੇ ਬੀਚ ‘ਤੇ ਬੈਠੇ-ਬੈਠੇ ਹੀ ਆਪਣੇ ਖਾਣ-ਪੀਣ ਜਾਂ ਹੋਰ ਸਮਾਨ ਦਾ ਆਰਡਰ ਡਰੋਨ ਰਾਹੀਂ ਮੰਗਵਾ ਸਕਣਗੇ। ਦੁਬਈ ਮਿਊਂਸਿਪੈਲਿਟੀ ਨੇ...

ਦੁਬਈ: ਦੁਬਈ ਵਿੱਚ ਇੱਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਨੂੰ ਪਿੱਛੋਂ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 19 ਲੋਕ ਜ਼ਖ਼ਮੀ ਹੋ ਗਏ। ਇਹ ਹਾਦ...