Skip to main content

Gulf Akashbani

Saturday, August 1, 2026 4:39 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 4:39 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਟਰੈਵਲ

ਟਰੈਵਲ

ਮਿਡਲ ਈਸਟ: ਮਿਡਲ ਈਸਟ ਵਿੱਚ ਵੱਧ ਰਹੇ ਖੇਤਰੀ ਤਣਾਅ ਨੂੰ ਦੇਖਦੇ ਹੋਏ ਅਮਰੀਕਾ, ਬ੍ਰਿਟੇਨ (ਯੂਕੇ) ਅਤੇ ਕੈਨੇਡਾ ਨੇ ਯੂਏਈ, ਸਾਊਦੀ ਅਰਬ, ਕੁਵੈਤ, ਬਹਿਰੀਨ ਅਤੇ ਜਾਰਡਨ ਲਈ Travel Advisories ਅਪਡੇਟ ਕੀਤੀ ਹੈ। ਇਨ੍ਹਾਂ ਦੇਸ਼ਾਂ ਨੇ ਆਪਣੇ ਨਾਗਰਿਕਾ...

ਐਮੀਰੇਟਸ ਏਅਰਲਾਈਨ ਨੇ ਭਾਰਤੀ ਯਾਤਰੀਆਂ ਲਈ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ, ਜਿਸ ਤਹਿਤ ਹੁਣ ਹਵਾਈ ਟਿਕਟ ਦੀ ਪੂਰੀ ਰਕਮ ਇੱਕੋ ਵਾਰ ਅਦਾ ਕਰਨ ਦੀ ਲੋੜ ਨਹੀਂ ਪਵੇਗੀ। ਭਾਰਤ ਦੇ ਯਾਤਰੀ ਹੁਣ ਆਪਣੀ ਫਲਾਈਟ ਟਿਕਟ ਦੀ ਕੀਮਤ ਆਸਾਨ EMI ਰਾਹੀਂ ਅਦਾ ਕਰ...

ਦੁਬਈ: ਦੁਬਈ ਦੀ ਸੜਕ ਅਤੇ ਆਵਾਜਾਈ ਅਥਾਰਟੀ (RTA) ਨੇ ਜਨਤਕ ਆਵਾਜਾਈ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ 17 ਜੁਲਾਈ 2026 ਤੋਂ ਬੱਸ ਨੈੱਟਵਰਕ ਵਿੱਚ ਕਈ ਮਹੱਤਵਪੂਰਨ ਬਦਲਾਵ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਬਦਲਾਵਾਂ ਦਾ ਮਕਸਦ ਯਾਤਰੀਆਂ ਨੂੰ ਵਧ...

ਅਮਰੀਕਾ ਅਤੇ ਈਰਾਨ ਵਿਚਕਾਰ ਵੱਧ ਰਹੇ ਤਣਾਅ ਦੇ ਚਲਦੇ European Union Aviation Safety Agency (EASA) ਨੇ ਏਅਰਲਾਈਨਾਂ ਨੂੰ ਯੂਏਈ, ਕਤਰ ਅਤੇ ਗਲਫ਼ ਖੇਤਰ ਦੇ ਹਵਾਈ ਰਸਤਿਆਂ ਦੀ ਵਰਤੋਂ ਕਰਦੇ ਸਮੇਂ ਵਧੇਰੇ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।...

ਯੂਏਈ: ਭਾਰਤ ਸਰਕਾਰ ਵੱਲੋਂ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਜ਼ਮੀ ਕੀਤੀ ਗਈ Air Suvidha 2.0 ਸਿਹਤ ਘੋਸ਼ਣਾ ਪ੍ਰਣਾਲੀ ਨੂੰ ਲੈ ਕੇ ਯੂਏਈ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਦੀਆਂ ਮਿਲੀ-ਜੁਲੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ ਹਨ। ਜ਼ਿਆਦਾਤਰ ਯਾਤਰੀਆਂ ...

ਯੂਏਈ: ਯੂਏਈ ਵਿੱਚ ਅਮਰੀਕੀ ਦੂਤਾਵਾਸ ਅਤੇ ਕੌਂਸੁਲੇਟ ਨੇ ਖੇਤਰੀ ਸੁਰੱਖਿਆ ਹਾਲਾਤਾਂ ਨੂੰ ਦੇਖਦੇ ਹੋਏ ਆਪਣੀਆਂ ਕੌਂਸੁਲਰ ਸੇਵਾਵਾਂ ਅਸਥਾਈ ਤੌਰ ‘ਤੇ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਹੈ। ਅਬੂ ਧਾਬੀ ਸਥਿਤ ਅਮਰੀਕੀ ਦੂਤਾਵਾਸ ਅਤੇ ਦੁਬਈ ਸਥਿਤ ਅ...

ਦੁਬਈ: ਦੁਬਈ ਦੇ ਮਸ਼ਹੂਰ ਪਾਮ ਜੁਮੇਰਾਹ ਇਲਾਕੇ ਵਿੱਚ ਚੱਲਣ ਵਾਲੀ ਪਾਮ ਮੋਨੋਰੇਲ ਸੇਵਾ ਕਰੀਬ 6 ਮਹੀਨੇ ਬਾਅਦ ਮੁੜ ਸ਼ੁਰੂ ਹੋ ਗਈ ਹੈ। ਸਟੇਸ਼ਨਾਂ ‘ਤੇ ਮੁਰੰਮਤ ਅਤੇ ਦੇਖਭਾਲ ਦੇ ਕੰਮ ਕਾਰਨ ਇਹ ਸੇਵਾ ਜਨਵਰੀ 2026 ਤੋਂ ਅਸਥਾਈ ਤੌਰ ‘ਤੇ...

ਦੁਬਈ: ਦੁਬਈ ਵਿੱਚ ਭਾਰੀ ਵਾਹਨਾਂ ਲਈ ਪਾਰਕਿੰਗ ਅਤੇ ਆਰਾਮ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਬਣਾਇਆ ਜਾ ਰਿਹਾ ਹੈ। ਅਧਿਕਾਰੀਆਂ ਨੇ ਟਰੱਕ ਰੈਸਟ ਏਰੀਆ ਦੀ ਸਮਰੱਥਾ ਵਿੱਚ ਵੱਡਾ ਵਾਧਾ ਕੀਤਾ ਹੈ, ਜਿਸ ਤਹਿਤ ਟਰੱਕਾਂ ਲਈ 364 ਨਵੇਂ ਪਾਰਕਿੰਗ ਸਥਾਨ ਸ਼ਾਮ...

ਭਾਰਤ ਸਰਕਾਰ ਨੇ ਵਿਦੇਸ਼ ਤੋਂ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨਵਾਂ ਨਿਯਮ ਲਾਗੂ ਕੀਤਾ ਹੈ। ਹੁਣ ਭਾਰਤ ਆਉਣ ਵਾਲੇ ਹਰ ਯਾਤਰੀ ਨੂੰ Air Suvidha 2.0 ਪੋਰਟਲ ‘ਤੇ ਆਨਲਾਈਨ ਹੈਲਥ ਸੈਲਫ-ਡਿਕਲੇਰੇਸ਼ਨ ਫਾਰਮ ਭਰਨ...

ਕੈਨੇਡਾ: ਅਫਰੀਕੀ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਹੇ ਇਬੋਲਾ ਵਾਇਰਸ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਲਾਗੂ ਕਰ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਇਬੋਲਾ ਦੇ ਮਾਮਲਿਆਂ ਨੂੰ ਕੈਨੇਡਾ ਤੱਕ ਪਹੁੰ...