Gulf Akashbani

Tuesday, September 15, 2026 8:44 PM

ਸ਼ਨਿਚਰਵਾਰ, ੨੩ ਜੇਠ (ਸੰਮਤ ੫੫੮ ਨਾਨਕਸ਼ਾਹੀ)

Home / UAE

Browsing Tag: UAE

ਥਾਈਲੈਂਡ: ਥਾਈਲੈਂਡ ਘੁੰਮਣ ਜਾਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। Thailand ਸਰਕਾਰ ਨੇ ਆਪਣੇ ਵੀਜ਼ਾ-ਫ੍ਰੀ ਯਾਤਰਾ ਨਿਯਮਾਂ ਵਿੱਚ ਵੱਡੇ ਬਦਲਾਅ ਕਰ ਦਿੱਤੇ ਹਨ। ਨਵੇਂ ਨਿਯਮਾਂ ਦਾ ਅਸਰ ਭਾਰਤ, ਯੂਏਈ, ਫਿਲੀਪੀਨਜ਼ ਸਮੇਤ 90 ਤੋਂ ਵੱਧ ਦੇਸ਼ਾਂ...

ਦੁਬਈ: ਦੁਬਈ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਨੋਲੇਜ ਐਂਡ ਹਿਊਮਨ ਡਿਵੈਲਪਮੈਂਟ ਅਥਾਰਟੀ (KHDA) ਨੇ ਸਪਸ਼ਟ ਕੀਤਾ ਹੈ ਕਿ ਆਉਣ ਵਾਲੇ ਨਵੇਂ ਅਕਾਦਮਿਕ ਸੈਸ਼ਨ ਵਿੱਚ ਪ੍ਰਾਈਵੇਟ ਸਕੂਲਾ...

ਯੂਏਈ: ਯੂਏਈ ਵਿੱਚ 1 ਜੂਨ 2026 ਤੋਂ ਕਈ ਅਹਿਮ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਅਸਰ ਆਮ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਖਰਚਿਆਂ ‘ਤੇ ਪਵੇਗਾ। ਇਹ ਨਵੇਂ ਨਿਯਮ ਖਾਸ ਕਰਕੇ ਟ੍ਰਾਂਸਪੋਰਟ, ਸੇਵਾਵਾਂ ਅਤੇ ਲੇਬਰ ਕਾਨੂੰਨਾਂ ਨਾਲ ਸੰਬੰਧਿ...

ਦੁਬਈ: ਦੁਬਈ ਵਿੱਚ ਗੱਡੀ ਚਲਾਉਣ ਵਾਲਿਆਂ ਲਈ ਹੁਣ ਸਫਰ ਕੁਝ ਮਹਿੰਗਾ ਹੋਣ ਵਾਲਾ ਹੈ। ਸਾਲਿਕ (Salik) ਟੋਲ ਦੇ ਇਸਤੇਮਾਲ ‘ਤੇ ਹੁਣ 5 ਫੀਸਦੀ ਵੈਟ (VAT) ਲਗਾਇਆ ਜਾਵੇਗਾ। ਇਹ ਨਵਾਂ ਨਿਯਮ 1 ਜੂਨ 2026 ਤੋਂ ਲਾਗੂ ਹੋਵੇਗਾ। ਇਸ ਤੋਂ ਬਾਅਦ ਹਰ ਵਾਰ ਸਾ...

ਪਾਕਿਸਤਾਨ: ਪਾਕਿਸਤਾਨ ਦੇ ਲਾਹੌਰ ਸ਼ਹਿਰ ਵਿੱਚ ਕੁਝ ਇਲਾਕਿਆਂ ਅਤੇ ਗਲੀਆਂ ਦੇ ਨਾਮ ਬਦਲਣ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਖ਼ਬਰਾਂ ਮੁਤਾਬਕ, ਕਈ ਥਾਵਾਂ ਨੂੰ ਪੁਰਾਣੇ ਇਤਿਹਾਸਕ ਅਤੇ ਸਭਿਆਚਾਰਕ ਨਾਮਾਂ ਨਾਲ ਜੋੜਿਆ ਜਾ ਰਿਹਾ ਹੈ, ਜਿਨ...

ਦੁਬਈ: ਦੁਬਈ ਏਅਰਪੋਰਟਸ ਵੱਲੋਂ ਹਜ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਾਲ ਕਰੀਬ 3,600 ਹਜ ਯਾਤਰੀਆਂ ਦੇ ਦੁਬਈ ਤੋਂ ਰਵਾਨਾ ਹੋਣ ਦੀ ਉਮੀਦ ਹੈ। ਯਾਤਰੀਆਂ ਦੀ ਵੱਧ ਰਹੀ ਗਿਣਤੀ ਨੂੰ ਦੇਖਦੇ ਹੋਏ ਪ੍ਰਸ਼ਾਸਨ...

ਯੂਏਈ: ਯੂਏਈ ਵਿੱਚ ਨਵੇਂ ਤਨਖਾਹ (ਸੈਲਰੀ) ਨਿਯਮਾਂ ਨੂੰ ਲੈ ਕੇ ਸਰਕਾਰ ਵੱਲੋਂ ਸਖ਼ਤੀ ਵਧਾ ਦਿੱਤੀ ਗਈ ਹੈ। ਹੁਣ ਜੇ ਕੋਈ ਕੰਪਨੀ ਆਪਣੇ ਕਰਮਚਾਰੀਆਂ ਨੂੰ ਸਮੇਂ ‘ਤੇ ਤਨਖਾਹ ਨਹੀਂ ਦਿੰਦੀ ਜਾਂ ਨਿਯਮਾਂ ਦੀ ਉਲੰਘਣਾ ਕਰਦੀ ਹੈ, ਤਾਂ ਉਸ ‘ਤੇ ਭਾਰੀ ਜੁਰਮਾ...

ਦੁਬਈ: ਦੁਬਈ ਦੇ ਅਲ ਕ਼ੁਸੈਸ ਇੰਡਸਟਰੀਅਲ ਇਲਾਕੇ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਰਿਕਵਰੀ ਟਰੱਕ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਟਰੱਕ ਤੋਂ ਇੱਕ ਗੱਡੀ ਨੂੰ ਹੇਠਾਂ ਉਤਾਰਿਆ ਜਾ ਰਿਹਾ ਸੀ। ਅਚਾਨਕ ਗੱਡੀ ਡਿੱਗ ਗਈ ਅਤੇ ਚਾਲ...

ਦੁਬਈ: ਦੁਬਈ ਪੁਲਿਸ ਨੇ ਲੋਕਾਂ ਨੂੰ ਨਕਲੀ ਟ੍ਰੈਵਲ ਬੁਕਿੰਗਾਂ ਅਤੇ ਫਰਜ਼ੀ ਸਮਰ ਆਫਰਾਂ ਤੋਂ ਸਾਵਧਾਨ ਰਹਿਣ ਲਈ ਚੇਤਾਵਨੀ ਦਿੱਤੀ ਹੈ। ਅਧਿਕਾਰੀਆਂ ਦੇ ਮੁਤਾਬਕ ਛੁੱਟੀਆਂ ਦੇ ਮੌਸਮ ਵਿੱਚ ਠੱਗ ਬਹੁਤ ਸਰਗਰਮ ਹੋ ਜਾਂਦੇ ਹਨ ਅਤੇ ਸਸਤੇ ਏਅਰ ਟਿਕਟ, ਹੋਟਲ ...

ਪਾਕਿਸਤਾਨ: ਪਾਕਿਸਤਾਨ ਵਿੱਚ ਮਸ਼ਹੂਰ ਟਿਕਟਾਕ ਇਨਫਲੂਐਂਸਰ ਸਨਾ ਯੂਸੁਫ ਦੇ ਕਤਲ ਮਾਮਲੇ ਵਿੱਚ ਵੱਡਾ ਫੈਸਲਾ ਆਇਆ ਹੈ। ਇਸਲਾਮਾਬਾਦ ਦੀ ਇੱਕ ਅਦਾਲਤ ਨੇ ਮੁੱਖ ਦੋਸ਼ੀ ਉਮਰ ਹਯਾਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਨੇ ਪੂਰੇ ਦੇਸ਼ ਵਿੱਚ ਔਰਤਾਂ ...