Thursday, January 29, 2026 11:33 AM
Home / ਗਲਫ ਦੇਸ਼

ਗਲਫ ਦੇਸ਼

ਸਰਦੀਆਂ ਦੇ ਮੌਸਮ ਵਿੱਚ ਸਵੇਰੇ ਉੱਠਣਾ, ਤਿਆਰ ਹੋ ਕੇ ਕੰਮ ‘ਤੇ ਜਾਣਾ ਕਈ ਲੋਕਾਂ ਨੂੰ ਸਭ ਤੋਂ ਮੁਸ਼ਕਲ ਕੰਮ ਲੱਗਦਾ ਹੈ। ਹਵਾਵਾਂ ਇੰਨੀਆਂ ਸਰਦ ਹੁੰਦੀਆਂ ਹਨ ਕਿ ਰਜ਼ਾਈ ਜਾਂ ਕੰਬਲ ਤੋਂ ਬਾਹਰ ਆਉਣ ਦਾ ਮਨ ਹੀ ਨਹੀਂ ਕਰਦਾ। ਉੱਤਰੀ ਭਾਰਤ ਵਿੱਚ ...

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੇਸ਼ ਹੋਏ ਹਨ। 5 ਜਨਵਰੀ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਮੁਤਾਬਕ ਅਕਾਲ ਤਖ਼ਤ ਸਕੱਤਰੇਤ ਵੱਲੋਂ ਮੁੱਖ ਮੰਤਰੀ ਨੂੰ ...

ਕਾਫੀ ਚਿਰ ਬਾਅਦ ਸਾਡੀ ਕੋਈ ਸਰਕਾਰ ਮਜ਼ਦੂਰਾਂ ਦੇ ਹੱਕ ਵਿੱਚ ਬੋਲੀ ਹੈ। ਭਾਰਤੀ ਮਜ਼ਦੂਰ ਮੰਤਰਾਲੇ ਨੇ ਕਿਹਾ ਹੈ ਕਿ ਤੁਹਾਨੂੰ ਘਰ ਬੈਠਿਆਂ ਰਾਸ਼ਨ, ਰੋਟੀ ਤੇ ਬਾਕੀ ਇੱਛਾਵਾਂ ਪੁਗਾਉਣ ਵਾਲੀਆਂ ਕੰਪਨੀਆਂ ਹਨ, ਜਿਨ੍ਹਾਂ ਨੇ 10 ਮਿੰਟ ਵਿੱਚ ਡਿਲੀਵਰੀ ਦੀ...

ਸਿੰਗਾਪੁਰ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਆਗੂ ਪ੍ਰੀਤਮ ਸਿੰਘ ਤੋਂ ਵਿਰੋਧੀ ਧਿਰ ਦੇ ਆਗੂ ਦਾ ਅਹੁਦਾ ਖੋਹ ਲਿਆ ਗਿਆ ਹੈ। ਇਸ ਸੰਬੰਧ ਵਿੱਚ ਸੰਸਦ ਵੱਲੋਂ ਇੱਕ ਮਤਾ ਪਾਸ ਕੀਤੇ ਜਾਣ ਤੋਂ ਇੱਕ ਦਿਨ ਬਾਅਦ, ਇਹ ਐਲਾਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ...

ਦੁਬਈ ਪੁਲਿਸ ਨੇ ਮਾਪਿਆਂ ਅਤੇ ਟੀਨੇਜਰਾਂ ਲਈ ਵੱਡੀ ਚੇਤਾਵਨੀ ਜਾਰੀ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਫੈਲ ਰਹੇ “ਡੈਡਲੀ ਚੈਲੰਜ” ਨੌਜਵਾਨਾਂ ਦੀ ਜਾਨ ਲਈ ਖਤਰਾ ਬਣਦੇ ਜਾ ਰਹੇ ਹਨ। ਪੁਲਿਸ ਮੁਤਾਬਕ, ਇਹ ਵਾਇਰਲ ਟ੍ਰੈਂਡ ਮਨੋਰੰਜਨ ਦੇ ਨਾਂ ‘ਤੇ ਅ...